ਮਿਸ਼ਨ ‘ਅਬਾਦ’ ਤਹਿਤ ਪਿੰਡ ਗੁਰਚੱਕ ਵਿਖੇ ਲਗਾਇਆ ਗਿਆ 6ਵਾਂ ਵਿਸ਼ੇਸ਼ ਕੈਂਪ

ਕੈਂਪ ਦੌਰਾਨ ਗੁਰਚੱਕ, ਸ਼ਹਿਜਾਦਾ ਨੰਗਲ, ਸ਼ਹਿਜਾਦਾ ਕਲਾਂ, ਧਰਮਾਬਾਦ, ਮਹਿਤਾ ਤੇ ਗੁਣੀਆਂ ਦੇ 404 ਵਿਅਕਤੀਆਂ ਨੇ ਭਲਾਈ ਯੋਜਨਾਵਾਂ ਦਾ ਲਾਭ ਲਿਆ ਸਰਹੱਦੀ ਇਲਾਕੇ ਦੇ ਵਸਨੀਕਾਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਸਰਕਾਰੀ ਸਹੂਲਤਾਂ ਦੇਣ ਦਾ ਸਬੱਬ ਬਣ ਰਹੇ ਹਨ ਅਬਾਦ ਕੈਂਪ : ਡਿਪਟੀ ਕਮਿਸ਼ਨਰ ਡੇਰਾ ਬਾਬਾ ਨਾਨਕ/ਗੁਰਦਾਸਪੁਰ, 28 ਫਰਵਰੀ (ਮੰਨਣ ਸੈਣੀ ) । ਪੰਜਾਬ ਸਰਕਾਰ ਦੀਆਂ ਹਦਾਇਤਾਂ … Continue reading ਮਿਸ਼ਨ ‘ਅਬਾਦ’ ਤਹਿਤ ਪਿੰਡ ਗੁਰਚੱਕ ਵਿਖੇ ਲਗਾਇਆ ਗਿਆ 6ਵਾਂ ਵਿਸ਼ੇਸ਼ ਕੈਂਪ